Monday, February 6, 2012

ਮਨ ਵਿਚ ਨੇਹੁ ਸੀ ਸੁੰਦਰਾਂ ਦਾ
ਰੂਹ ਵਿਚ ਤੇਹ ਸੀ ਮੁੰਦਰਾਂ ਦਾ
ਨਾ ਕੰਨ ਪਾਟੇ ਨਾ ਜੋਗ ਲਿਆ
ਬਸ ਪੂਰਣ ਹੋਣ ਤੋਂ ਰਹਿ ਗਿਆ
ਗਰਜ਼ਾਂ ਨੇ ਖਾ ਲਈ ਫ਼ਕੀਰੀ 'ਤੇ
ਮੈਂ ਸੰਪੂਰਣ ਹੋਣ ਤੋਂ ਰਹਿ ਗਿਆ ...Balvinder Singh

No comments:

Post a Comment