Friday, October 4, 2013

ਇੱਥੇ ਬਾਲ ਹੈ ਰੋਂਦਾ ਹੈ ਤੇ ਖਿੜਖਿੱਲੀਆਂ ਪਾਉਂਦਾ ,
ਭਾਵੇਂ ਇੱਕ ਵੀ ਲਫ਼ਜ਼ ਅਜੇ ਤੱਕ ਕਹਿ ਨਹੀਂ ਪਾਇਆ।
ਸਮਾਂ ਆਏਗਾ ਤੇ ਸਭ ਕੁਝ ਉਹ ਖ਼ੁਦ ਦੱਸੇਗਾ ,
ਕੌਣ ਹੈ ਉਹ ਤੇ ਕਾਹਦੇ ਲਈ ਦੁਨੀਆ 'ਤੇ ਆਇਆ।
(ਪੰਘੂੜੇ ਉੱਤੇ ਉੱਕਰੇ ਸ਼ਬਦ)
'ਮੇਰਾ ਦਾਗਿਸਤਾਨ' ਵਿੱਚੋਂ

No comments:

Post a Comment