Friday, October 4, 2013

ਅਲਿਫ਼ -ਇਹ ਤਨ ਚਸ਼ਮਾ ਹੋਵੇ,ਮੁਰਸ਼ਿਦ ਵੇਖ ਨਾ ਰੱਜਾਂ ਹੂ 
ਲੂੰ ਲੂੰ ਦੇ ਮੁੱਢ ਲੱਖ ਲੱਖ ਚਸ਼ਮਾ, ਇੱਕ ਖੋਲ੍ਹਾਂ ਇੱਕ ਕੱਜਾਂ ਹੂ 
ਇਤਨਾ ਡਿੱਠਿਆਂ ਸਬਰ ਨਾ ਆਵੇ, ਹੋਰ ਕਿਤਹਿ ਵੱਲ ਭੱਜਾਂ ਹੂ 
ਮੁਰਸ਼ਿਦ ਦਾ ਦੀਦਾਰ ਹੈ 'ਬਾਹੂ', ਲੱਖ ਕਰੋੜਾਂ ਹੱਜਾਂ ਹੂ ... ਸੀਹਰਫ਼ੀ ਬਾਹੂ

No comments:

Post a Comment