Sunday, May 10, 2015

ਲੈ ! ਮੈਂ ਬੰਦ ਕਰਦਾ ਹਾਂ
ਇਹ ਕਥਾ
ਸੌਗੰਧ ਖਾਂਦਾ ਹਾਂ ਧੜਕਦੇ ਪੱਥਰ ਤੇ ਹੱਥ ਰੱਖਕੇ
ਕਿ ਮੈਂ ਤੇਰੇ ਸਾਹਾਂ ’ਚ ਜਿਹੜੀ ਖਲਬਲੀ ਛੱਡੀ ਸੀ
ਉਸਨੂੰ ਆਪਣੇ ਸਾਹਾਂ ’ਚ ਵਾਪਸ ਲੈਂਦਾ ਹਾਂ।  

-ਜਸਵੰਤ ਦੀਦ

No comments:

Post a Comment